☬ ਮਹਾਨ ਨਗਰ ਕੀਰਤਨ ☬

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਵਤਾਰ ਪੁਰਬ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਤੇ ਮਹਾਨ ਨਗਰ ਕੀਰਤਨ

ਸਮਾਗਮ ਦਾ ਸਮਾਂ

ਅਰੰਭਤਾ: ੧੧ ਵਜੇ ੨੯/੧੧/੨੦੧੮ ਵੀਰਵਾਰ

ਭੋਗ: ੧੧ ਵਜੇ ੦੧/੧੨/੨੦੧੮ ਸ਼ਨੀਵਾਰ

ਨਗਰ ਕੀਰਤਨ: ਦੁਪਹਿਰ ੧ ਵਜੇ ਤੋਂ ਸ਼ਾਮ ੫ ਵਜੇ ਤੱਕ ੦੧/੧੨/੨੦੧੮ ਸ਼ਨੀਵਾਰ

ਸਮਾਗਮ ਵਿੱਚ ਹਾਜ਼ਰੀ ਭਰ ਕਿ ਆਪਣਾਂ ਸਮਾਂ ਸਫਲਾ ਕਰੋ ਜੀ

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

ਗਿ: ਸੁਖਵਿੰਦਰ ਸਿੰਘ: ੬੩੨ ੭੮ ੫੫੮੦ (632 79 5580)

1 thought on “☬ ਮਹਾਨ ਨਗਰ ਕੀਰਤਨ ☬

Leave a Reply